¡Sorpréndeme!

Giani Raghbir Singh | Giani Raghbir Singh ਨੇ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ 'ਤੇ ਜਤਾਇਆ ਇਤਰਾਜ਼ !

2025-03-11 0 Dailymotion

'ਇਨ੍ਹਾਂ ਨੇ ਮਰਿਆਦਾ ਦੀ ਉਲੰਘਣਾ ਕੀਤੀ'
ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ 'ਤੇ
ਗਿ. ਰਘਬੀਰ ਸਿੰਘ ਨੇ ਚੁੱਕੇ ਸਵਾਲ !


#gianiraghbirsingh #jathedarkuldipgadhgaj #SGPC


ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ Giani Raghbir Singh ਨੂੰ ਜੱਥੇਦਾਰੀ ਦੇ ਅਹੁਦੇ ਤੋਂ ਹਟਾਉਣ ਪਿੱਛੋਂ ਹੁਣ ਕੁਲਬੀਰ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜੱਥੇਦਾਰ ਲਗਾਇਆ ਗਿਆ ਹੈ। ਬੀਤੇ ਦਿਨੀਂ ਉਹਨਾਂ ਦੀਤਾਜਪੋਸ਼ੀ ਹੋਈ ਹੈ,ਉਸ 'ਤੇ ਹਰ ਇੱਕ ਵਿਅਕਤੀ ਸਵਾਲ ਚੁੱਕ ਰਿਹਾ ਹੈ | ਇਸੇ ਦਰਮਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ Giani Raghbir Singh ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ | Giani Raghbir Singh ਨੇ ਕਿਹਾ ਕਿ ਕੁਲਦੀਪ ਸਿੰਘ ਗੜਗੱਜ ਦੀ ਜਿਸ ਤਰ੍ਹਾਂ ਤਾਜਪੋਸ਼ੀ ਕੀਤੀ ਗਈ ਹੈ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਹੈ |



#KuldeepSinghGargej #Tajposhi #CodeOfConductViolation #RaghbirSingh #TraditionAndEthics #PunjabPolitics #LeadershipQuestions #CulturalIntegrity#latestnews #trendingnews #updatenews #newspunjab #punjabnews #oneindiapunjabi

~PR.182~